ਪਾਤਾਲ ਲੋਕ ਵਿੱਚ ਹਾਥੀ ਰਾਮ ਚੌਧਰੀ ਬਣਨ ਵਾਲੇ ਜੈਦੀਪ ਅਹਿਲਾਵਤ ਦਾ ਰੋਹਤਕ ਤੋਂ ਮੁੰਬਈ ਤੱਕ ਦਾ ਸਫਰ
ਪ੍ਰਕਾਸ਼ਿਤ
ਜੇਕਰ ਤੁਸੀਂ ਗੈਂਗਸ ਆਫ਼ ਵਾਸੇਪੁਰ ਦੇਖੀ ਹੈ ਤਾਂ ਕੋਲੇ ਨਾਲ ਜਾਨ ਲੈਣ ਵਾਲੇ ਸ਼ਾਹਿਦ ਖ਼ਾਨ ਜ਼ਰੂਰ ਯਾਦ ਹੋਣਗੇ। ਜੈਦੀਪ ਅਹਿਲਾਵਤ ਦਾ ਨਿਭਾਇਆ ਉਹ ਕਿਰਦਾਰ ਬਹੁਤ ਪਸੰਦ ਕੀਤਾ ਜਾਂਦਾ ਹੈ। ਜੈਦੀਪ ਹੁਣ ਇੱਕ ਨਵੀਂ ਵੈਬ ਸੀਰੀਜ਼ ਪਾਤਾਲ ਲੋਕ ਕਾਰਨ ਚਰਚਾ ਵਿੱਚ ਹਨ। ਇਸ ਵਿੱਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਹਾ ਮਨਵਾਇਆ ਹੈ।
ਵੀਡੀਓ: ਮਧੂ ਪਾਲ ਅਤੇ ਸ਼ੁਭਮ ਕੌਲ