ਕੋਰੋਨਾਵਾਇਰਸ ਅਤੇ ਮਜ਼ਦੂਰਾਂ ਦੀ ਹਿਜਰਤ: 'ਪੈਰ ਦਰਦ ਹੋਣਗੇ ਤਾਂ ਫ਼ਿਰ ਦਵਾਈ ਖਾਵਾਂਗੀ ਤੇ ਚੱਲਾਂਗੀ’

ਵੀਡੀਓ ਕੈਪਸ਼ਨ, ‘ਪੈਰ ਦਰਦ ਹੋਣਗੇ ਤਾਂ ਫ਼ਿਰ ਦਵਾਈ ਖਾਵਾਂਗੀ ਤੇ ਚੱਲਾਂਗੀ’
ਪ੍ਰਕਾਸ਼ਿਤ

ਰੋਟੀ ਦੀ ਭਾਲ ਵਿੱਚ ਆਪਣਾ ਪਿੰਡ ਤੇ ਆਪਣਿਆਂ ਨੂੰ ਛੱਡ ਕੇ ਆਏ ਮਜ਼ਦੂਰ ਹੁਣ ਜ਼ਿੰਦਾ ਰਹਿਣ ਲਈ ਵਾਪਸ ਪਿੰਡਾਂ ਨੂੰ ਹੀ ਜਾ ਰਹੇ ਹਨ

(ਵੀਡੀਓ: ਮੁਕੇਸ਼ ਸ਼ਰਮਾ ਤੇ ਪੀਯੂਸ਼ ਨਾਗਪਾਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)