ਕੋਰੋਨਾਵਾਇਰਸ: ਸਰਕਾਰ ਦੇ ਵੱਡੇ ਐਲਾਨ, ਮਜ਼ਦੂਰਾਂ ਦੇ ਲੰਮੇ ਪੈਂਡੇ, ਕਿੱਥੇ ਪੁੱਜਿਆ ਮਸਲਾ
ਪ੍ਰਕਾਸ਼ਿਤ
ਸਰਕਾਰ ਦੇ ਵੱਡੇ ਐਲਾਨ, ਮਜ਼ਦੂਰਾਂ ਦੇ ਵੱਡੇ ਜਿਗਰੇ ਤੇ ਲੰਮੇ ਰਸਤੇ, ਨਾਲ ਹੀ ਦੁਨੀਆਂ ਨੂੰ ਹੋਣ ਵਾਲਾ ਖਾਸਾ ਨੁਕਸਾਨ — ਬੀਬੀਸੀ ਪੰਜਾਬੀ ਦੇ ਅੱਜ ਦੇ ਕੋਰੋਨਾਵਾਇਰਸ ਨਾਲ ਜੁੜੇ ਰਾਊਂਡ-ਅਪ ਵਿੱਚ ਇਨ੍ਹਾਂ ਚੀਜ਼ਾਂ ਉੱਤੇ ਜ਼ਰਾ ਗੱਲ ਕਰਦੇ ਹਾਂ।
ਰਿਪੋਰਟ: ਆਰਿਸ਼ ਛਾਬੜਾ, ਸ਼ੂਟ: ਸੁਮਨਦੀਪ ਕੌਰ, ਐਡਿਟ: ਰਾਜਨ ਪਪਨੇਜਾ