ਪੰਜਾਬ ਤੋਂ ਜਾਂਦੇ ਪਰਵਾਸੀ ਮਜ਼ਦੂਰ: ‘ਗੱਲ ਰਾਸ਼ਨ ਜਾਂ ਪੈਸੇ ਦੀ ਨਹੀਂ, ਔਖੇ ਵੇਲੇ ਪਰਿਵਾਰ ਕੋਲ ਹੋਣ ਦੀ ਹੈ’

ਵੀਡੀਓ ਕੈਪਸ਼ਨ, ਪੰਜਾਬ ਤੋਂ ਜਾਂਦੇ ਪਰਵਾਸੀ ਮਜ਼ਦੂਰ: ‘ਗੱਲ ਰਾਸ਼ਨ ਜਾਂ ਪੈਸੇ ਦੀ ਨਹੀਂ, ਔਖੇ ਵੇਲੇ ਪਰਿਵਾਰ ਕੋਲ ਹੋਣ ਦੀ ਹੈ’
ਪ੍ਰਕਾਸ਼ਿਤ

ਮਜ਼ਦੂਰਾਂ ਦੀ ਆਪਣੇ ਸੂਬਿਆਂ, ਆਪਣੇ ਘਰਾਂ ਵੱਲ ਹਿਜਰਤ ਲਗਾਤਾਰ ਜਾਰੀ ਹੈI ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਕੁਝ ਮਜ਼ਦੂਰਾਂ ਤੋਂ ਪੁੱਛਿਆ ਕਿ ਉਹ ਪੈਦਲ ਹੀ ਸੈਕੰਡ ਕਿਲੋਮੀਟਰ ਕਿਉਂ ਤੁਰ ਪਏ ਨੇI ਉਨ੍ਹਾਂ ਵਿੱਚੋਂ ਕੁਝ ਨੇ ਇਹ ਵੀ ਕਿਹਾ ਕਿ ਗੱਲ ਪੈਸੇ, ਰਾਸ਼ਨ ਦੀ ਨਹੀਂ, ਗੱਲ ਔਖੇ ਵੇਲੇ ਆਪਣੇ ਪਰਿਵਾਰ ਨਾਲ ਹੋਣ ਦੀ ਵੀ ਹੈI

ਸ਼ੂਟ: ਗੁਲਸ਼ਨ ਕੁਮਾਰ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)