ਕੋਰੋਨਾਵਾਇਰਸ ਦਾ ਸਿਹਤ ਵਰਕਰਾਂ ’ਤੇ ਅਸਰ : ‘ਮੈਂ 24 ਦਿਨਾਂ ਤੋਂ ਆਪਣੇ ਘਰ ਨਹੀਂ ਗਿਆ’
ਪ੍ਰਕਾਸ਼ਿਤ
ਤੁਰਕੀ ਦੇ ਇਸ ਹਸਪਤਾਲ ਵਿੱਚ ਸਿਹਤ ਕਰਮੀ ਦਿਨ-ਰਾਤ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਹਨ ਜਿਸ ਕਾਰਨ ਉਹ ਆਪਣੇ ਪਰਿਵਾਰਾਂ ਨੂੰ ਵੀ ਨਹੀਂ ਮਿਲ ਪਾ ਰਹੇ।