ਕੋਰੋਨਾਵਾਇਰਸ ਦੇ ਦੌਰ ’ਚ ਕਿਵੇਂ ਪੈਸਾ ਕਮਾ ਰਹੀ ਇਹ ਪਾਕਿਸਤਾਨੀ ਮਹਿਲਾ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੇ ਦੌਰ ’ਚ ਕਿਵੇਂ ਪੈਸਾ ਕਮਾ ਰਹੀ ਇਹ ਪਾਕਿਸਤਾਨੀ ਮਹਿਲਾ
ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਦੌਰ ’ਚ ਜਦੋਂ ਲੋਕਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ ਅਜਿਹੇ ਵਿੱਚ ਇਸਲਾਮਾਬਾਦ ਦੀ ਰਹਿਣ ਵਾਲੀ ਜਾਰਾ ਮੁਸਤਫਾ ਹੋਮ ਮੇਡ ਫੂਡ ਦਾ ਚੰਗਾ ਬਿਜ਼ਨਸ ਚਲਾ ਰਹੀ ਹੈ।

ਵੀਡੀਓ: ਸ਼ੁਮਾਇਲਾ ਜਾਫ਼ਰੀ ਅਤੇ ਫਾਕਿਰ ਮੁਨੀਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)