ਆਂਧਰਾ ਪ੍ਰਦੇਸ਼ ਹਾਦਸਾ: ਜਾਣੋ ਉਸ ਗੈਸ ਬਾਰੇ ਜੋ ਬਣੀ ਕਈ ਮੌਤਾਂ ਦਾ ਕਾਰਨ

ਵੀਡੀਓ ਕੈਪਸ਼ਨ, ਆਂਧਰਾ ਪ੍ਰਦੇਸ਼ ਹਾਦਸਾ: ਜਾਣੋ ਉਸ ਗੈਸ ਬਾਰੇ ਜੋ ਬਣੀ ਕਈ ਮੌਤਾਂ ਦਾ ਕਾਰਨ
ਪ੍ਰਕਾਸ਼ਿਤ

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋ ਗਈ ਹੈ।

ਹਾਦਸੇ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਸੈਂਕੜੇ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ।

ਹਾਦਸਾ ਪਲਾਂਟ 'ਚੋਂ ਸਟਾਈਰੀਨ ਗੈਸ ਲੀਕ ਹੋਣ ਨਾਲ ਹੋਇਆ। ਜਾਣੋ ਉਸ ਗੈਸ ਬਾਰੇ ਹਰ ਗੱਲ ਜੋ ਬਣੀ ਕਈ ਮੌਤਾਂ ਦਾ ਕਾਰਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)