ਸਰਦੂਲ ਸਿਕੰਦਰ ਨਜ਼ਰ ਕਿਉਂ ਨਹੀਂ ਆਉਂਦੇ

ਵੀਡੀਓ ਕੈਪਸ਼ਨ, ਸਰਦੂਲ ਸਿਕੰਦਰ ਨਜ਼ਰ ਕਿਉਂ ਨਹੀਂ ਆਉਂਦੇ? 'ਮੇਰੇ ਕੋਲੋਂ ਇਹ ਹੋਣਾ ਨਹੀਂ...'
ਪ੍ਰਕਾਸ਼ਿਤ

ਗਾਇਕ ਸਰਦੂਲ ਸਿਕੰਦਰ ਆਪਣੇ ਦੌਰ ਤੇ ਹੁਣ ਦੇ ਜ਼ਮਾਨੇ ਵਿੱਚ ਗਾਇਕੀ ਦਾ ਕੀ ਫਰਕ ਵੇਖਦੇ ਹਨ? ਅਜਿਹੇ ਕਈ ਸਵਾਲ ਅਤੇ ਉਨ੍ਹਾਂ ਦੇ ਜਵਾਬ, ਬੀਬੀਸੀ ਨਾਲ ਇੰਸਟਾਗ੍ਰਾਮ ਲਾਈਵ ਰਾਹੀਂ ਕੀਤੀ ਇਸ ਖਾਸ ਗੱਲਬਾਤ ਵਿੱਚ ਜਾਣੋ

ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)