ਕੋਰੋਨਾਵਾਇਰਸ: ਬੱਚਿਆਂ ਦਾ ਸਮੇਂ ਸਿਰ ਨਹੀਂ ਹੋ ਰਿਹਾ ਟੀਕਾਕਰਣ, ਕਿੰਨਾ ਖ਼ਤਰਾ

ਵੀਡੀਓ ਕੈਪਸ਼ਨ, ਕੋਰੋਨਾ: ਬੱਚਿਆਂ ਦਾ ਸਮੇਂ ਸਿਰ ਨਹੀਂ ਹੋ ਰਿਹਾ ਟੀਕਾਕਰਣ, ਕਿੰਨਾ ਖ਼ਤਰਾ
ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਦੱਖਣੀ ਏਸ਼ੀਆ ’ਚ ਕਰੀਬ 40.5 ਲੱਖ ਬੱਚਿਆਂ ਦਾ ਜ਼ਰੂਰੀ ਟੀਕਾਕਰਣ ਨਹੀਂ ਹੋ ਪਾ ਰਿਹਾ। ਇਹ ਗੱਲ UNICEF ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ।

ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਲਗਭਗ 97 ਫ਼ੀਸਦ ਬੱਚੇ ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਹਨ। ਅਜਿਹੇ ’ਚ ਬੱਚਿਆਂ ਦਾ ਸਮੇਂ ਸਿਰ ਟੀਕਾਕਰਣ ਨਾ ਹੋਵੇ ਤਾਂ ਕੀ ਹੋਵੇਗਾ?

ਵੀਡੀਓ: ਕਮਲੇਸ਼/ ਮਨੀਸ਼ ਜਾਲੁਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)