ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਮਰੀਜ਼ਾਂ ਲਈ ਵਰਦਾਨ ਜਾਂ ਖ਼ਤਰਨਾਕ?
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਠੀਕ ਕਰਨ ਲਈ ਪਲਾਜ਼ਮਾ ਥੈਰੇਪੀ 'ਤੇ ਵੀ ਦਾਅ ਲਗਾ ਕੇ ਵੇਖਿਆ ਗਿਆ। ਦਿੱਲੀ ਵਿੱਚ ਇਸਦੇ ਨਾਲ ਇੱਕ ਮਰੀਜ਼ ਠੀਕ ਹੋ ਗਿਆ ਪਰ ਮੁੰਬਈ ਵਿੱਚ ਇਸ ਥੈਰੇਪੀ ਨਾਲ ਕੀਤੇ ਇਲਾਜ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ।
ਜਿਸ ਤੋਂ ਬਾਅਦ ਇਸ ਨੂੰ ਲੈ ਕੇ ਕੁਝ ਸਵਾਲ ਉੱਠਣ ਲੱਗੇ, ਸਿਹਤ ਮੰਤਰਾਲੇ ਨੇ ਵੀ ਇਸ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ। ਆਓ ਜਾਣਦੇ ਹਾਂ ਕਿ ਪਲਾਜ਼ਮਾ ਥੈਰੇਪੀ ਬਾਰੇ ਵਿਗਿਆਨੀਆਂ ਨੂੰ ਕੀ-ਕੀ ਪਤਾ ਹੈ।
ਵੀਡੀਓ: ਪ੍ਰਿਅੰਕਾ ਧੀਮਾਨ/ ਸਦਫ਼ ਖ਼ਾਨ