ਜਦੋਂ ਇਕਬਾਲ ਨੇ ਪੰਜਾਬੀ ’ਚ ਲਿਖੀਆਂ ਕਵਿਤਾਵਾਂ

ਵੀਡੀਓ ਕੈਪਸ਼ਨ, ਜਦੋਂ ਇਕਬਾਲ ਨੇ ਪੰਜਾਬੀ ’ਚ ਲਿਖੀਆਂ ਕਵਿਤਾਵਾਂ
ਪ੍ਰਕਾਸ਼ਿਤ

ਪਾਕਿਸਤਾਨ ਦੇ ਮਕਬੂਲ ਆਗੂ ਤੇ ਸ਼ਾਇਰ ਮੁਹੰਮਦ ਇਕਬਾਲ ਦੀਆਂ ਪੰਜਾਬੀ ਲਿਖਤਾਂ ਵੀ ਕਾਫ਼ੀ ਮਸ਼ਹੂਰ ਹਨ।

ਸਿਆਲਕੋਟ ਵਿੱਚ ਉਨ੍ਹਾਂ ਦੇ ਘਰ ਨੂੰ ਮਿਊਜ਼ੀਅਮ ਬਣਾਇਆ ਗਿਆ ਹੈ। ਉਸ ਥਾਂ ਦੀ ਦੇਖਭਾਲ ਕਰਨ ਵਾਲੇ ਸਈਦ ਰਿਆਜ਼ ਹੂਸੈਨ ਨਕਵੀ ਨੇ ਉਨ੍ਹਾਂ ਬਾਰੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ।

ਰਿਪੋਰਟ: ਮੋਹਸਿਨ ਅੱਬਾਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)