ਕੋਰੋਨਾਵਾਇਰਸ: ਪੰਜਾਬ 'ਚ ਮੁਸਲਮਾਨਾਂ ਨੇ ਕੁਆਰੰਟੀਨ ਸੈਂਟਰ ਲਈ ਦਿੱਤੀ ਪੀਰਖਾਨੇ ਦੀ ਜ਼ਮੀਨ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮੁਸਲਮਾਨ ਭਾਈਚਾਰੇ ਨੇ ਕੁਆਰੰਟਨ ਸੈਂਟਰ ਲਈ ਦਿੱਤੀ ਪੀਰਖਾਨੇ ਦੀ ਜ਼ਮੀਨ
ਪ੍ਰਕਾਸ਼ਿਤ

ਬਰਨਾਲਾ ਦੇ ਪਿੰਡ ਚੀਮਾ ਦੇ ਮੁਸਲਮਾਨ ਭਾਈਚਾਰੇ ਨੇ ਇੱਕ ਚੰਗੀ ਪਹਿਲ ਕੀਤੀ ਹੈ। ਪਿੰਡ ਦੇ ਪੀਰਖਾਨੇ ਦੀ ਥਾਂ ਪ੍ਰਸ਼ਾਸਨ ਨੂੰ ਕੁਆਰੰਟੀਨ ਸੈਂਟਰ ਵਜੋਂ ਵਰਤਣ ਲਈ ਦੇਣ ਦਾ ਫ਼ੈਸਲਾ ਕੀਤਾ।

ਰਿਪੋਰਟ: ਸੁਖਚਰਨ ਪ੍ਰੀਤ

ਐਡਿਟ:ਸੁਮਿਤ ਵੈਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)