‘ਮੋਦੀ, ਭਗਤਾਂ ਘਰ ਦਾਲ ਨਾ ਗਲੇ ਤਾਂ ਮੁਸਲਮਾਨਾਂ ਨੂੰ ਗਾਲ਼ਮੰਦਾ ਕਰਦੇ ਨੇ’: ਕੋਰੋਨਾ ਤੇ ਤਬਲੀਗ ’ਤੇ ਨਜ਼ਰੀਆ
ਪ੍ਰਕਾਸ਼ਿਤ
ਭਾਰਤ ਅਤੇ ਪਾਕਿਸਤਾਨ, ਦੋਵਾਂ ਮੁਲਕਾਂ ਵਿੱਚ ਕੋਰੋਨਾਵਾਇਰਸ ਨੂੰ ਤਬਲੀਗੀ ਜਮਾਤ ਨਾਲ ਜੋੜਨ ਦਾ ਸਿਲਸਿਲਾ ਚੱਲ ਰਿਹਾ ਹੈ। ਇਸ ਬਾਰੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨੇ ਟਿੱਪਣੀ ਕੀਤੀ ਹੈ।