ਕੋਰੋਨਾਵਾਇਰਸ: ਅਟਾਰੀ ਸਰਹੱਦ ਬੰਦ ਹੋਣ ਕਰਕੇ ਲੋਕਾਂ ਲਈ ਘਰ ਚਲਾਉਣਾ ਲਈ ਹੋਇਆ ਔਖਾ
ਪ੍ਰਕਾਸ਼ਿਤ
ਲੌਕਡਾਊਨ ਕਾਰਨ ਅਟਾਰੀ ਸਰਹੱਦ ਕੋਲ ਰਹਿੰਦੇ ਲੋਕਾਂ ਨੂੰ ਵੱਡੇ ਪੱਧਰ ਦੀਆਂ ਮੁਸ਼ਕਲਾਂ ਆ ਰਹੀਆਂ ਹਨ।
ਬਾਰਡਰ ਬੰਦ ਹੋਣ ਕਾਰਨ ਉਨ੍ਹਾਂ ਦਾ ਰੁਜ਼ਗਾਰ ਵੀ ਚਲਾ ਗਿਆ ਹੈ। ਸਥਾਨਕ ਲੋਕਾਂ ਮੁਤਾਬਕ ਉਨ੍ਹਾਂ ਦਾ ਗੁਜ਼ਾਰਾ ਵੀ ਔਖਾ ਹੋ ਗਿਆ ਹੈ।
ਰਿਪੋਰਟ: ਰਵਿੰਦਰ ਸਿੰਘ ਰੌਬਿਨ