ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਪਹਿਰਾ ਦਿੰਦੀਆਂ ਔਰਤਾਂ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਪਹਿਰਾਂ ਦਿੰਦੀਆਂ ਔਰਤਾਂ
ਪ੍ਰਕਾਸ਼ਿਤ

ਜੰਮੂ ਦੇ ਚੱਥਾ ਪਿੰਡ ਵਿੱਚ ਇਹ ਔਰਤਾਂ ਪਹਿਰਾ ਦੇ ਰਹੀਆਂ ਹਨ ਤਾਂ ਜੋ ਲੋਕ ਘਰਾਂ ਵਿੱਚ ਹੀ ਸੁਰੱਖਿਅਤ ਰਹਿਣ।

ਇਸਦੇ ਨਾਲ ਹੀ ਇਹ ਲੋਕਾਂ ਨੂੰ ਜਾਗਰੂਕ ਵੀ ਕਰ ਰਹੀਆਂ ਹਨ ਤੇ ਗੱਲ ਨਾ ਮੰਨਣ ’ਤੇ ਸਖ਼ਤੀ ਨਾਲ ਪੇਸ਼ ਵੀ ਆ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)