ਕੋਰੋਨਾਵਾਇਰਸ ਦੌਰਾਨ ਬਾਹਰ ਦਾ ਖਾਣਾ ਕਿੰਨਾ ਖ਼ਤਰਨਾਕ?

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੌਰਾਨ ਬਾਹਰ ਦਾ ਖਾਣਾ ਕਿੰਨਾ ਖ਼ਤਰਨਾਕ?
ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਦੌਰ ਵਿੱਚ ਲੋਕ ਬਾਹਰ ਦੀਆਂ ਚੀਜਾਂ ਖਾਣਾ ਦਾ ਪਰਹੇਜ਼ ਹੀ ਕਰ ਰਹੇ ਹਨ। ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ਵਿੱਚ ਬਾਹਰ ਦਾ ਖਾਣਾ ਉਨ੍ਹਾਂ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।

ਪਰ ਮਾਹਰ ਇਸ ਬਾਰੇ ਕੀ ਕਹਿੰਦੇ ਹਨ, ਵੇਖੋ ਇਹ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)