ਕੋਰੋਨਾਵਾਇਰਸ ਕਾਰਨ ਲੌਕਡਾਊਨ ਵਿਚਾਲੇ ਇੱਕ ਚੰਗੀ ਖ਼ਬਰ: ਪ੍ਰਦੂਸ਼ਣ ਹੇਠਾਂ ਡਿੱਗਿਆ

ਵੀਡੀਓ ਕੈਪਸ਼ਨ, ਕੋਰੋਨਾ ਲੌਕਡਾਊਨ ਵਿਚਾਲੇ ਇੱਕ ਚੰਗੀ ਖ਼ਬਰ: ਪ੍ਰਦੂਸ਼ਣ ਹੇਠਾਂ ਡਿੱਗਿਆ
ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਲੌਕਡਾਊਨ ਵਿਚਾਲੇ ਸਾਰੇ ਮੁਲਕ ਵਿੱਚ ਹੀ ਪਾਬੰਦੀਆਂ ਹਨ, ਕਿਤੇ-ਕਿਤੇ ਤਾਂ ਕਰਫ਼ਿਊ ਵੀ ਹੈ।

ਪ੍ਰਦੂਸ਼ਣ ਦੇ ਸੂਖਮ ਕਣ (PM) ਪਹਿਲਾਂ ਨਾਲੋਂ 30% ਘੱਟ ਹੋ ਗਏ ਹਨ, ਅੰਕੜਿਆਂ 'ਚ ਨਜ਼ਰ ਆਉਂਦਾ ਹੈ ਕਿ ਚੰਡੀਗੜ੍ਹ ਵਿੱਚ ਵੀ ਹਵਾ ਪਹਿਲਾਂ ਨਾਲੋਂ ਬਹੁਤ ਸਾਫ਼ ਹੋ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)