Coronavirus: ਬੁਖ਼ਾਰ, ਖੰਘ ਕੋਰੋਨਾਵਾਇਰਸ ਹੋ ਸਕਦਾ ਹੈ, ਕਿਵੇਂ ਪਤਾ ਲੱਗੇ
ਪ੍ਰਕਾਸ਼ਿਤ
ਕੋਰੋਨਾਵਾਇਰਸ ਦਾ ਖੌਫ ਪੂਰੀ ਦੁਨੀਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਦੇ ਸੰਪਰਕ ਵਿੱਚ ਆਉਣ ਵਾਲੇ ਸ਼ਖ਼ਸ ਵਿੱਜ ਬੁਖ਼ਾਰ ਤੇ ਖੰਘ ਵਰਗੇ ਲੱਛਣ ਵੇਖੇ ਜਾ ਸਕਦੇ ਹਨ।
ਪਰ ਕੀ ਬੁਖ਼ਾਰ ਤੇ ਖੰਘ ਤੋਂ ਪੀੜਤ ਹਰ ਵਿਅਕਤੀ ਨੂੰ ਕੋਰੋਨਾਵਾਇਰਸ ਹੈ ਇਹ ਪਤਾ ਕਿਵੇਂ ਲੱਗੇ, ਜਾਣੋ ਇਸ ਵੀਡੀਓ ਵਿੱਚ।
(ਵੀਡੀਓ: ਪ੍ਰਿਅੰਕਾ ਧੀਮਾਨ/ ਰਾਜਨ ਪਪਨੇਜਾ)