ਮੋਦੀ ਨੇ ਜਿਸ ਡਾਕਟਰ ਦੀ ਤਾਰੀਫ਼ ਕੀਤੀ, ਉਸ ਨੇ ਕੀ ਵਿਰੋਧ ਜਤਾਇਆ

ਵੀਡੀਓ ਕੈਪਸ਼ਨ, ਮੋਦੀ ਨੇ ਜਿਸ ਡਾਕਟਰ ਦੀ ਤਾਰੀਫ਼ ਕੀਤੀ, ਉਸ ਨੇ ਕੀ ਵਿਰੋਧ ਜਤਾਇਆ
ਪ੍ਰਕਾਸ਼ਿਤ

ਏਮਜ਼ ਦੇ ਡਾ. ਅਮਰਿੰਦਰ ਸਿੰਘ ਮੱਲ੍ਹੀ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਤਾਰੀਫ਼।ਡਾ. ਮੱਲ੍ਹੀ ਨੇ ਲੋਕਾਂ ਨੂੰ ਘਰ ਰਹਿਣ ਦੀ ਕੀਤੀ ਹੈ ਅਪੀਲ। ਇਸ ਤੋਂ ਇਲਾਵਾ ਉਨ੍ਹਾਂ ਨੇ ਡਾਕਟਰਾਂ ਦੀ ਤਨਖ਼ਾਹ ਵਧਾਉਣ ਦੀ ਵੀ ਮੰਗ ਕੀਤੀ ਹੈ।

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)