ਕੋਰੋਨਾਵਾਇਰਸ: ਸੈਲਫ ਕੁਆਰੰਟੀਨ ਕੀ ਹੁੰਦਾ ਹੈ, ਜਾਣੋ ਇਸ ਵੀਡੀਓ ਵਿੱਚ

ਵੀਡੀਓ ਕੈਪਸ਼ਨ, Coronavirus: ਸੈਲਫ ਕੁਆਰੰਟੀਨ ਕੀ ਹੁੰਦਾ ਹੈ, ਜਾਣੋ ਇਸ ਵੀਡੀਓ ਵਿੱਚ
ਪ੍ਰਕਾਸ਼ਿਤ

ਕੋਰੋਨਾਵਾਇਰਸ ਯਾਨਿ ਇੱਕ ਅਜਿਹੀ ਬਿਮਾਰੀ, ਜਿਸਦੀ ਚਰਚਾ ਤੇ ਦਹਿਸ਼ਤ ਹਰ ਪਾਸੇ ਹੈ। ਇਸ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਤੇ ਉਪਾਅ ਦੱਸੇ ਜਾ ਰਹੇ ਹਨ ਤੇ ਇਨ੍ਹਾਂ ਵਿੱਚੋਂ ਇੱਕ ਉਪਾਅ ਹੈ: ਕੁਆਰੰਟੀਨ

ਆਓ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿ ਸੈਲਫ ਕੁਆਰੰਟੀਨ ਕੀ ਹੁੰਦਾ ਹੈ ਤੇ ਇਸ ਨੂੰ ਕਿਵੇਂ ਕੀਤਾ ਜਾਂਦਾ ਹੈ।

(ਵੀਡੀਓ: ਜਸਪਾਲ ਸਿੰਘ/ ਰਵੀ ਸ਼ੰਕਰ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)