ਜਦੋਂ ਫੋਨ ਲੈਣ ਦੀ ਖੁਆਇਸ਼ 'ਚ ਬੌਕਸਿੰਗ ਖੇਡਣ ਲੱਗੀ ਸਿਮਰਨਜੀਤ...
ਪ੍ਰਕਾਸ਼ਿਤ
ਲੁਧਿਆਣਾ ਦੀ 24 ਸਾਲਾ ਮੁੱਕੇਬਾਜ਼ ਸਿਰਮਨਜੀਤ ਕੌਰ ਨੇ ਓਲੰਪਿਕ ਖੇਡਾਂ ’ਚ ਆਪਣੀ ਥਾਂ ਪੱਕੀ ਕਰ ਲਈ ਹੈ। ਸਿਮਰਨ ਨੇ ਕੁਆਲੀਫਾਈ ਮੁਕਾਬਲਿਆਂ ’ਚ ਵੱਡੇ ਮੁਲਕਾਂ ਦੀਆਂ ਮੁੱਕੇਬਾਜ਼ਾਂ ਨੂੰ ਹਰਾਇਆ ਹੈ।
ਸਿਮਰਨ ਮੋਗਾ ਦੇ ਛੋਟੇ ਜਿਹੇ ਪਿੰਡ ਚਕਰ ਨਾਲ ਸਬੰਧ ਰੱਖਦੀ ਹੈ। ਜਾਣੋ ਉਸਦਾ ਇੱਥੋਂ ਤੱਕ ਪਹੁੰਚਣ ਦਾ ਸਫ਼ਰ।
ਰਿਪੋਰਟ: ਸੁਰਿੰਦਰ ਮਾਨ
ਐਡਿਟ: ਰਾਜਨ ਪਪਨੇਜਾ