ਕੋਰੋਨਾਵਾਇਰਸ ਦਾ ਕ੍ਰਿਕਟ 'ਤੇ ਵੀ ਪੈ ਸਕਦਾ ਅਸਰ: ਸੁਨੀਲ ਗਾਵਸਕਰ
ਪ੍ਰਕਾਸ਼ਿਤ
ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਹਰਮਿੰਦਰ ਸਾਹਿਬ ਵਿਖੇ ਕੋਰੋਨਾਵਾਇਰਸ ਤੋਂ ਲੋਕਾਂ ਦੀ ਸੁਰੱਖਿਆ ਲਈ ਕੀਤੀ ਅਪੀਲ। ਉਨ੍ਹਾਂ ਕਿਹਾ ਕ੍ਰਿਕਟ ’ਤੇ ਇਸਦਾ ਅਸਰ ਪੈ ਸਕਦਾ ਹੈ।
ਰਿਪੋਰਟ: ਰਵਿੰਦਰ ਸਿੰਘ ਰੋਬਿਨ
ਐਡਿਟ: ਰਾਜਨ ਪਪਨੇਜਾ