ਕਨ੍ਹੱਈਆ ਕੁਮਾਰ 'ਤੇ ਜੋ ਮੁਕੱਦਮਾ ਚਲਾਇਆ ਗਿਆ ਉਸ ਨੂੰ ਰਾਜਧ੍ਰੋਹ ਕਿਹਾ ਗਿਆ ਹੈ, ਜਾਣੋ ਇਸ ਕਾਨੂੰਨ ਬਾਰੇ
ਪ੍ਰਕਾਸ਼ਿਤ
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ੁੱਕਰਵਾਰ ਨੂੰ ਕਨ੍ਹੱਈਆ ਕੁਮਾਰ ਖ਼ਿਲਾਫ਼ ਰੋਜਧ੍ਰੋਹ ਦਾ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ।
ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ, ਹਾਲਾਂਕਿ ਕੇਸ ਚਲਾਉਣ ਲਈ ਦਿੱਲੀ ਸਰਕਾਰ ਦੀ ਇਜਾਜ਼ਤ ਜ਼ਰੂਰੀ ਸੀ।
ਦੱਸ ਦੇਈਏ ਕਿ 9 ਫ਼ਰਵਰੀ 2016 ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕਥਿਤ ਤੌਰ 'ਤੇ ਭਾਰਤ-ਵਿਰੋਧੀ ਨਾਅਰੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ।
ਕਨ੍ਹੱਈਆ ਕੁਮਾਰ 'ਤੇ ਚਲਾਏ ਜਾ ਰਹੇ ਰਾਜਧ੍ਰੋਹ ਦੇ ਮੁਕੱਦਮੇ ਬਾਰੇ ਹਰ ਪਹਿਲੂ ਜਾਣੋ।
ਰਿਪੋਰਟ: ਪ੍ਰਿਅੰਕਾ ਧੀਮਾਨ
ਸ਼ੂਟ ਐਡਿਟ: ਰਾਜਨ ਪਪਨੇਜਾ