ਪਾਕਿਸਤਾਨ: 72 ਸਾਲ ਬਾਅਦ ਖੁੱਲ੍ਹਿਆ ਸਿਆਲਕੋਟ ਦਾ ਇਤਿਹਾਸਕ ਮੰਦਿਰ
ਪ੍ਰਕਾਸ਼ਿਤ
ਪਾਕਿਸਤਾਨੀ ਪੰਜਾਬ ਦੇ ਸ਼ਹਿਰ ਸਿਆਲਕੋਟ ਵਿੱਚ ਸਥਿਤ ਇੱਕ ਹਜ਼ਾਰ ਸਾਲ ਪੁਰਾਣੇ ਸ਼ਿਵਾਲਾ ਤੇਜਾ ਸਿੰਘ ਮੰਦਿਰ ਵਿੱਚ 72 ਸਾਲ ਬਾਅਦ ਮਹਾਂ ਸ਼ਿਵਰਾਤਰੀ ਦੀ ਪੂਜਾ ਹੋਈ।
ਇਸ ਇਲਾਕੇ ਵਿੱਚ ਜਿੱਥੇ ਇੱਕ ਪਾਸੇ ਮੰਦਿਰ ਦੀਆਂ ਘੰਟੀਆਂ ਸੁਣਾਈ ਦਿੰਦੀਆਂ ਹਨ। ਇੱਥੇ ਮਸਜਿਦ ਦੀ ਆਜ਼ਾਨ ’ਤੇ ਸਤਿਕਾਰ ਵਜੋਂ ਘੰਟੀਆਂ ਵਜਾਉਣੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ।
ਰਿਪੋਰਟ: ਮੁਹੰਮਦ ਇਬਰਾਹਿਮ