ਦਿੱਲੀ ਹਿੰਸਾ ਦੀ ਵਾਇਰਲ ਤਸਵੀਰ ਬਣੇ ਜ਼ੁਬੈਰ ਦੀ ਹੱਡਬੀਤੀ

ਵੀਡੀਓ ਕੈਪਸ਼ਨ, ਦਿੱਲੀ ਹਿੰਸਾ: ਇਸ ਫੋਟੋ ਵਾਲੇ ਮੁਹੰਮਦ ਜ਼ੁਬੈਰ ਦੀ ਹੱਡਬੀਤੀ
ਪ੍ਰਕਾਸ਼ਿਤ

ਦਿੱਲੀ ਦੰਗਿਆਂ ਦੀ ਤ੍ਰਾਸਦੀ ਦੀ ਤਸਵੀਰ ਬਣੇ ਜ਼ੁਬੈਰ ਦੀ ਕਹਾਣੀ, ਜਿਨ੍ਹਾਂ ਨੂੰ ਸੋਟੀਆਂ, ਰਾਡਾਂ ਤੇ ਤਲਵਾਰਾਂ ਨਾਲ ਮਾਰਿਆ ਗਿਆ — ਸੁਣੋ ਉਨ੍ਹਾਂ ਦੀ ਜੁਬਾਨੀ।

ਰਿਪੋਰਟ: ਦੇਬਲਿਨ ਰਾਇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)