ਦੇਖੋ ਦਿਮਾਗ ਦੇ ਆਪ੍ਰੇਸ਼ਨ ਵੇਲੇ ਵਾਇਲਨ ਵਜਾਉਂਦੀ ਮਰੀਜ਼
ਪ੍ਰਕਾਸ਼ਿਤ
ਆਪਣੇ ਦਿਮਾਗ ਦੇ ਆਪ੍ਰੇਸ਼ਨ ਵੇਲੇ ਸਾਜ਼ਕਾਰ ਡਾਗਮਰ ਟਰਨਰ ਨੇ ਵਾਇਲਨ ਵਜਾਇਆ ਤਾਂ ਕਿ ਡਾਕਟਰ ਇਸ ਗੱਲ ਦਾ ਧਿਆਨ ਰੱਖ ਸਕਣ ਕਿ ਉਸ ਦੇ ਹੱਥਾਂ ਦੇ ਹਲਚਲ ’ਤੇ ਫ਼ਰਕ ਨਾ ਪਵੇ ਤੇ ਉਹ ਵਾਇਲਨ ਵਜਾਉਣਾ ਜਾਰੀ ਰੱਖ ਸਕੇ।