ਟਿਕ ਟੌਕ ਜੇਕਰ ਹਰਿਮੰਦਰ ਸਾਹਿਬ ’ਚ ਨਹੀਂ ਰੁਕੇ ਤਾਂ ਮੋਬਾਈਲ ਬੈਨ ਹੋ ਸਕਦੇ ਹਨ- ਜਥੇਦਾਰ
ਪ੍ਰਕਾਸ਼ਿਤ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਨੌਜਵਾਨਾਂ ਨੇ ਹਰਿਮੰਦਰ ਸਾਹਿਬ ਆ ਕੇ ਟਿਕਟੌਕ ਬਣਾਉਣੇ ਬੰਦ ਨਹੀਂ ਕੀਤੇ ਤਾਂ ਇੱਥੇ ਮੋਬਾਈਲ ਲਿਆਉਣ ’ਤੇ ਪਾਬੰਦੀ ਲਾਈ ਜਾ ਸਕਦੀ ਹੈ।
ਰਿਪੋਰਟ: ਰਵਿੰਦਰ ਸਿੰਘ ਰੋਬਿਨ