ਕੋਰੋਨਾਵਾਇਰਸ: ਵੁਹਾਨ ਦੇ ਇੱਕ ਪਰਿਵਾਰ ਦਾ ਜ਼ਿੰਦਗੀ ਲਈ ਸੰਘਰਸ਼
ਪ੍ਰਕਾਸ਼ਿਤ
ਵੈਨਜੁਨ ਵੈਂਗ ਚੀਨ ਦੇ ਮਾਰੂ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕੇਂਦਰੀ ਸ਼ਹਿਰ ਵੁਹਾਨ ਦੀ ਰਹਿਣ ਵਾਲੀ ਹੈ। 23 ਜਨਵਰੀ ਨੂੰ ਜਦੋਂ ਸ਼ਹਿਰ ਬੰਦ ਹੋਇਆ ਤਾਂ ਉਨ੍ਹਾਂ ਦਾ ਪਰਿਵਾਰ ਉੱਥੇ ਹੀ ਰਹਿ ਗਿਆ।
ਵੈਨਜੁਨ ਵੈਂਗ ਨੇ ਇੱਕ ਇੰਟਰਵਿਊ ਦੌਰਾਨ ਬੀਬੀਸੀ ਨੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਬਾਰੇ ਦੱਸਿਆ।