ਕੋਰੋਨਾਵਾਇਰਸ: ਚੀਨ ਤੋਂ ਆਏ ਹਰਿਆਣਾ ਦੇ ਲੋਕਾਂ ਲਈ ਕਿਹੜੀਆਂ ਜ਼ਰੂਰੀ ਹਦਾਇਤਾਂ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਚੀਨ ਤੋਂ ਆਏ ਹਰਿਆਣਾ ਦੇ ਲੋਕਾਂ ਨੂੰ 14 ਦਿਨ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ
ਪ੍ਰਕਾਸ਼ਿਤ

ਚੀਨ ਤੋਂ ਹਰਿਆਣਾ ਦੇ ਸਿਰਸਾ ਆਏ 26 ਵਿੱਚੋਂ 24 ਲੋਕਾਂ ਦੀ ਹੋਈ ਪਛਾਣ ਹੈ ਹਾਲਾਂਕਿ ਕਿਸੇ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਪਾਏ ਗਏ। ਡਾਕਟਰਾਂ ਵੱਲੋਂ ਮਰੀਜ਼ਾਂ ਨਾਲ ਨਿਪਟਣ ਲਈ ਪਹਿਲਾਂ ਹੀ ਮੁਕੰਮਲ ਇੰਤਜ਼ਾਮ ਕਰ ਲਏ ਗਏ ਹਨ।

ਚੀਨ ਤੋਂ ਆਏ ਲੋਕਾਂ ਨੂੰ 14 ਦਿਨਾਂ ਤੱਕ ਘਰੋਂ ਬਾਹਰ ਨਾ ਨਿਕਣਲ ਦੀ ਦਿੱਤੀ ਗਈ ਹੈ ਹਦਾਇਤ।

ਰਿਪੋਰਟ: ਪ੍ਰਭੂ ਦਿਆਲ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)