CAA: ਪਹਿਲਾਂ ਜਾਮੀਆ ਹੁਣ ਸ਼ਾਹੀਨ ਬਾਗ 'ਚ ਚੱਲੀ ਗੋਲੀ
ਪ੍ਰਕਾਸ਼ਿਤ
ਸ਼ਾਹੀਨ ਬਾਗ 'ਚ ਇੱਕ ਨੌਜਵਾਨ ਨੇ ਗੋਲੀ ਚਲਾਈ, ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ। ਸ਼ਾਹੀਨ ਬਾਗ ਵਿੱਚ ਕਈ ਦਿਨਾਂ ਤੋਂ CAA ਦੇ ਖਿਲਾਫ਼ ਪ੍ਰਦਰਸ਼ਨ ਚੱਲ ਰਿਹਾ ਹੈ।
ਪੁਲਿਸ ਨੇ ਗੋਲੀ ਚਲਾਉਣ ਵਾਲੇ ਸ਼ਖ਼ਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।