ਦਲੀਪ ਕੌਰ ਟਿਵਾਣਾ: 'ਉਹ ਤੁਰ ਗਈ, ਇੱਕ ਜ਼ਿੰਦਗੀ ਦਾ ਗੁਣ ਤੁਰ ਗਿਆ, ਸੰਗੀਤ ਤੁਰ ਗਿਆ'
ਪ੍ਰਕਾਸ਼ਿਤ
ਮਸ਼ਹੂਰ ਪੰਜਾਬੀ ਨਾਵਲਕਾਰ ਦਲੀਪ ਕੌਰ ਟਿਵਾਣਾ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨਾਲ ਜੁੜੇ ਲੋਕ ਉਨ੍ਹਾਂ ਨੂੰ ਇੰਝ ਯਾਦ ਕਰ ਰਹੇ ਹਨ।
ਰਿਪੋਰਟ: ਸੁਖਚਰਨ ਪ੍ਰੀਤ, ਰਵਿੰਦਰ ਸਿੰਘ ਰੋਬਿਨ
ਐਡਿਟ: ਰਾਜਨ ਪਪਨੇਜਾ