ਗਿੰਨੀਜ਼ ਬੁੱਕ 'ਚ ਦਰਜ ਹੋਇਆ ਰਾਜਕੋਟ ਦਾ ਤਲਵਾਰ ਡਾਂਸ

ਵੀਡੀਓ ਕੈਪਸ਼ਨ, ਗਿੰਨੀਜ਼ ਬੁੱਕ 'ਚ ਦਰਜ ਹੋਇਆ ਰਾਜਕੋਟ ਦਾ ਤਲਵਾਰ ਡਾਂਸ
ਪ੍ਰਕਾਸ਼ਿਤ

ਰਾਜਕੋਟ ਰਾਜਘਰਾਣੇ ਨੂੰ ਨਵਾਂ ਰਾਜਾ ਮਿਲਣ ਦੀ ਖੁਸ਼ੀ ’ਚ ਇੱਥੋਂ ਦੇ ਲੋਕ ਜਸ਼ਨ ਮਨਾ ਰਹੇ ਹਨ। ਮਨਧਾਤਾ ਸਿੰਘ ਦੀ ਤਾਜਪੋਸ਼ੀ ਦੀ ਖੁਸ਼ੀ ’ਚ ਇੱਥੇ ਤਿੰਨ ਦਿਨ ਤੱਕ ਸਮਾਰੋਹ ਹੋਏ ਜਿਸ ਵਿੱਚ ਗੁਜਰਾਤੀ ਤਲਵਾਰ ਡਾਂਸ ਨੇ ਸਭ ਦਾ ਧਿਆਨ ਖਿੱਚਿਆ।

ਡਾਂਸ ਵਿੱਚ 2000 ਤੋਂ ਵੱਧ ਮੁੰਡੇ-ਕੁੜੀਆਂ ਨੇ ਹਿੱਸਾ ਲਿਆ ਅਤੇ ਗਿੰਨੀਜ਼ ਰਿਕਾਰਡ ਬਣਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)