ਪਾਕਿਸਤਾਨ: ਕਸ਼ਮੀਰ 'ਚ ਆਏ ਬਰਫ਼ੀਲੇ ਤੂਫ਼ਾਨ ਦੀ ਕਹਾਣੀ ਦੱਸਦਾ ਪੱਤਰਕਾਰ
ਪ੍ਰਕਾਸ਼ਿਤ
ਨੀਲਮ ਘਾਟੀ ਦੇ ਬਰਫਾਨੀ ਤੂਫ਼ਾਨ ਦੀ ਮਾਰ ਹੇਠ ਆਏ ਪਿੰਡ ਤੱਕ ਪੱਤਰਕਾਰ ਪਹੁੰਚਿਆ ਸੀ। ਸਾਜਿਦ ਮੀਰ ਨੇ ਤੂਫਾਨ ਤੋਂ ਬਾਅਦ ਪੀੜ੍ਹਤਾਂ ਤੱਕ ਪਹੁੰਚਣ ਲਈ 17 ਘੰਟੇ ਦਾ ਔਖ਼ਾ ਪੈਂਡਾ ਤੈਅ ਕੀਤਾ। ਸਾਜਿਦ ਮੀਰ ਨੇ ਪੂਰੇ ਹਾਲਾਤ ਨੂੰ ਸਾਂਝਾ ਕੀਤਾ।