Coronavirus: ਚੀਨ ਵਿੱਚ ਡਰੇ ਭਾਰਤੀ ‘ਹਰ ਘੰਟੇ ਹੱਥ-ਮੂੰਹ ਧੋ ਰਹੇ’

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਚੀਨ ਵਿੱਚ ਵਾਇਰਸ ਤੋਂ ਡਰੇ ਭਾਰਤੀ ਕੀ ਕਹਿੰਦੇ?
ਪ੍ਰਕਾਸ਼ਿਤ

ਚੀਨ ਵਿੱਚ ਫੈਲੇ ਕੋਰੋਨਾਵਾਇਰਸ ਕਾਰਨ ਉੱਥੋਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਵੁਹਾਨ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੇ ਬੀਬੀਸੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ।

ਰਿਪੋਰਟ: ਗਗਨ ਸੱਬਰਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)