ਨਾਜ਼ੀਆਂ ਦੇ ਓਸ਼ਵਿੱਟਜ਼ ਕੈਂਪ ਵਿੱਚ ਕੀ-ਕੀ ਹੋਇਆ, ਜਾਣੋ ਪੂਰੀ ਕਹਾਣੀ

ਵੀਡੀਓ ਕੈਪਸ਼ਨ, ਨਾਜ਼ੀਆਂ ਦੇ ਓਸ਼ਵਿੱਟਜ਼ ਕੈਂਪ ਵਿੱਚ ਕੀ-ਕੀ ਹੋਇਆ, ਜਾਣੋ ਪੂਰੀ ਕਹਾਣੀ
ਪ੍ਰਕਾਸ਼ਿਤ

75 ਸਾਲ ਪਹਿਲਾਂ ਓਸ਼ਵਿੱਟਜ਼ ਡੈੱਥ ਕੈਂਪ ਆਜ਼ਾਦ ਹੋਇਆ। ਇਸ ਕੈਂਪ ਵਿੱਚ ਲੱਖਾਂ ਲੋਕਾਂ ਦਾ ਕਤਲ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਯਹੂਦੀ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)