ਕਸ਼ਮੀਰ: ਇੰਟਰਨੈੱਟ ’ਤੇ ਲੱਗੀ ਪਾਬੰਦੀ ਨੇ ਕਿਵੇਂ ਖੋਹਿਆ ਲੋਕਾਂ ਦਾ ਰੁਜ਼ਗਾਰ
ਪ੍ਰਕਾਸ਼ਿਤ
ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਇੰਟਰਨੈੱਟ ‘ਤੇ ਲੱਗੀਆਂ ਪਾਬੰਦੀਆਂ ਨੇ ਕੀ ਅਸਰ ਪਾਇਆ ਅਤੇ ਕਿਵੇਂ ਉੱਥੇ ਕੁਝ ਨੌਜਵਾਨਾਂ ਨੂੰ ਆਪਣਾ ਯੂ-ਟਿਊਬ ਚੈਨਲ ਬੰਦ ਕਰਨਾ ਪਿਆ।
ਰਿਪੋਰਟ: ਆਮਿਰ ਪੀਰਜ਼ਾਦਾ