'ਮੈਂ ਲੱਤ ਤੋਂ ਡਿਸਏਬਲ ਹਾਂ ਪਰ ਖ਼ੁਦ ਲਈ ਮਜ਼ਬੂਤੀ ਨਾਲ ਖੜ੍ਹੀ ਹਾਂ'
ਪ੍ਰਕਾਸ਼ਿਤ
ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ ਅੰਕਿਤਾ ਸ਼ਾਹ ਡਿਸਏਬਲ ਹੈ ਇਸਦੇ ਬਾਵਜੂਦ ਉਹ ਆਟੋ-ਰਿਕਸ਼ਾ ਚਲਾਉਂਦੀ ਹੈ।
ਉਨ੍ਹਾਂ ਨੇ ਦੱਸਿਆ ਕਿਵੇਂ ਉਨ੍ਹਾਂ ਨੂੰ ਡਿਸਏਬਿਲਟੀ ਕਾਰਨ ਮੁਸ਼ਕਲਾਂ ਝੱਲਣੀਆਂ ਪਈਆਂ।
ਰਿਪੋਰਟ: ਸਾਗਰ ਪਟੇਲ