CAA: ਹੈਦਰਾਬਾਦ ’ਚ ਹਜ਼ਾਰਾਂ ਦੇ ਇਕੱਠ ਨੇ ਕੀਤਾ ਮੁਜ਼ਾਹਰਾ

ਵੀਡੀਓ ਕੈਪਸ਼ਨ, CAA: ਹੈਦਰਾਬਾਦ ’ਚ ਹਜ਼ਾਰਾਂ ਦੇ ਇਕੱਠ ਨੇ ਕੀਤਾ ਪ੍ਰਦਰਸ਼ਨ
ਪ੍ਰਕਾਸ਼ਿਤ

ਹੈਦਰਾਬਾਦ ’ਚ ਹਜ਼ਾਰਾਂ ਲੋਕਾਂ ਨੇ CAA ਅਤੇ NRC ਦੇ ਵਿਰੋਧ ’ਚ ਕੀਤਾ ਪ੍ਰਦਰਸ਼ਨ। ਨਾਗਰਿਕਤਾ ਕਾਨੂੰਨ ਨੂੰ ਖਾਰਜ ਕਰਨ ਦੀ ਕੀਤੀ ਜਾ ਰਹੀ ਹੈ ਮੰਗ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)