ਮਿਸਟਰ ਖ਼ਾਨ ਸਿੱਖਾਂ ਦੀ ਹਿਫ਼ਾਜ਼ਤ ਕਰੋ, ਸਾਡੀ ਚਿੰਤਾ ਨਾ ਕਰੋ- ਓਵੈਸੀ

ਵੀਡੀਓ ਕੈਪਸ਼ਨ, ਮਿਸਟਰ ਖ਼ਾਨ ਸਿੱਖਾਂ ਦੀ ਹਿਫ਼ਾਜ਼ਤ ਕਰੋ, ਸਾਡੀ ਚਿੰਤਾ ਨਾ ਕਰੋ- ਓਵੈਸੀ
ਪ੍ਰਕਾਸ਼ਿਤ

AIMIM ਮੁਖੀ ਅਸਦੁਦੀਨ ਓਵੈਸੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਿਹਾ ਉਹ ਭਾਰਤੀ ਮੁਸਲਮਾਨਾਂ ਦੀ ਚਿੰਤਾ ਨਾ ਕਰਨ ਤੇ ਆਪਣੇ ਮੁਲਕ ਨੂੰ ਸੰਭਾਲਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)