#BBCOneMinute: ਖਾਣਾ ਬਣਾਉਣ ਵਾਲੇ ਤਾਂ ਬਹੁਤ ਦੇਖੇ ਹੋਣੇ, ਇਨ੍ਹਾਂ ਨੂੰ ਵੀ ਮਿਲੋ

ਵੀਡੀਓ ਕੈਪਸ਼ਨ, ਸਿਹਤਮੰਦ ਖਾਣਾ ਦੇਸੀ ਤਰੀਕੇ ਨਾਲ ਬਣਾਉਣਾ ਸਿੱਖਣਾ ਹੈ ਤਾਂ ਇਹ ਵੀਡੀਓ ਜ਼ਰੂਰ ਦੇਖੋ
ਪ੍ਰਕਾਸ਼ਿਤ

ਤਮਿਲਨਾਡੂ ਦੇ ਰਹਿਣ ਵਾਲੇ ਵਾਲਰਮਤੀ ਤੇ ਰਾਮ ਕੁਮਾਰ ''The Tiny foods'' ਯੂ-ਟਿਊਬ ਚੈਨਲ ਚਲਾਉਂਦੇ ਹਨ। ਉਹ ਸੁਆਦ ਤੇ ਸਿਹਤਮੰਦ ਖਾਣਾ ਦੇਸੀ ਤਰੀਕੇ ਨਾਲ ਬਣਾਉਣਾ ਸਿਖਾਉਂਦੇ ਹਨ।

ਰਿਪੋਰਟ- ਵਿਸ਼ਨੂਪ੍ਰਿਆ

ਕੈਮਰਾ: ਸ਼ਿਵ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)