ਵਿਰੇਂਦਰ ਸ਼ਰਮਾ: ਮੈਂ ਨਹੀਂ ਸਮਝਦਾ ਯੂਕੇ ਰਹਿੰਦੇ ਲੋਕਾਂ ਨੂੰ ਖ਼ਾਲਿਸਤਾਨ 'ਚ ਕੋਈ ਇੰਟਰਸਟ ਹੈ

ਵੀਡੀਓ ਕੈਪਸ਼ਨ, 'ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਬੌਰਿਸ ਜੌਨਸਨ ਮਾਫ਼ੀ ਜ਼ਰੂਰ ਮੰਗਣਗੇ'
ਪ੍ਰਕਾਸ਼ਿਤ

ਈਲਿੰਗ ਸਾਊਥਆਲ ਤੋਂ ਲੇਬਰ ਪਾਰਟੀ ਦੇ ਪੰਜਵੀਂ ਵਾਰ ਚੁਣੇ ਗਏ ਸੰਸਦ ਮੈਂਬਰ ਵਿਰੇਂਦਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਬੌਰਿਸ ਜੌਨਸਨ ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਮਾਫ਼ੀ ਜ਼ਰੂਰ ਮੰਗਣਗੇ।

ਰਿਪੋਰਟ: ਜ਼ੁਬੈਰ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)