Citizen Amendment Act: 'ਪੈਰ 'ਚ ਮਾਰ ਦਿੰਦੇ, ਸਿਰ 'ਤੇ ਗੋਲੀ ਮਾਰਨ ਦਾ ਹੱਕ ਉਨ੍ਹਾਂ ਨੂੰ ਕਿਸ ਨੇ ਦਿੱਤਾ?'
ਪ੍ਰਕਾਸ਼ਿਤ
ਅਸਾਮ 'ਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਅੰਦੋਲਨ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਅੰਦੋਲਨ ਵਿੱਚ ਹਿੱਸਾ ਲੈਣ ਵਾਲੇ 17 ਸਾਲਾਂ ਸੈਮ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ।
ਚਸ਼ਮਦੀਦਾਂ ਤੇ ਪਰਿਵਾਰ ਵਾਲਿਆਂ ਦੇ ਮੁਤਾਬਕ ਗੋਲੀ ਓਦੋਂ ਚਲੀ ਜਦੋਂ ਸੈਮ ਇੱਕ ਪਾਸਿਓ ਘਰ ਜਾ ਰਿਹਾ ਸੀ ਅਤੇ ਸਾਹਮਣੇ ਤੋਂ ਇੱਕ ਛੋਟੀ ਜਿਹੀ ਰੈਲੀ ਆ ਰਹੀ ਸੀ।
ਰਿਪੋਰਟ: ਅਸਾਮ ਤੋਂ ਫੈਸਲ ਮੁਹੰਮਦ ਅਲੀ