ਕਰਤਾਰਪੁਰ ਲਾਂਘਾ: 'ਸ਼ਾਇਦ ਉੱਥੇ ਗੁਰੂ ਨਾਨਕ ਦੇਵ ਦੀ ਮੌਜੂਦਗੀ ਮਹਿਸੂਸ ਹੋਵੇ'

ਵੀਡੀਓ ਕੈਪਸ਼ਨ, ਕਰਤਾਰਪੁਰ ਲਾਂਘਾ: 'ਸ਼ਾਇਦ ਉੱਥੇ ਗੁਰੂ ਨਾਨਕ ਦੇਵ ਦੀ ਮੌਜੂਦਗੀ ਮਹਿਸੂਸ ਹੋਵੇ'
ਪ੍ਰਕਾਸ਼ਿਤ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਫਰਾਂਸ ਅਤੇ ਯੂਕੇ ਤੋਂ ਵੀ ਕਈ ਸ਼ਰਧਾਲੂ ਕਰਤਾਰਪੁਰ ਸਾਹਿਬ ਆਏ ਸਨ। ਜੋ ਪਹਿਲਾਂ ਨਨਕਾਣਾ ਸਾਹਿਬ ਤੇ ਫਿਰ ਕਰਤਾਰਪੁਰ ਸਾਹਿਬ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)