ਕਰਤਾਰਪੁਰ ਲਾਂਘਾ: ਭੀੜ ਵਿੱਚ ਬਿੰਦੀਆਂ ਤੇ ਪੱਗਾਂ ਦੀ ਭਾਲ
ਪ੍ਰਕਾਸ਼ਿਤ
ਬੀਬੀਸੀ ਪੰਜਾਬੀ ਦੀ ਪੱਤਰਕਾਰ ਹਾਲ ਹੀ 'ਚ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਗਈ। ਕਿਹੋ ਜਿਹਾ ਰਿਹਾ ਉਨ੍ਹਾਂ ਦਾ ਤਜਰਬਾ।
ਇਸ ਵੀਡੀਓ ਰਾਹੀਂ ਜ਼ਰੂਰ ਸੁਣੋ ਕਿਵੇਂ ਭਾਰਤ ਦੀਆਂ ਕੁਝ ਸੱਭਿਆਚਾਰਕ ਚੀਜ਼ਾਂ ਪਾਕਿਸਤਾਨ ਦੇ ਲੋਕਾਂ ਨੂੰ ਭਾਰਤੀਆਂ ਦੀ ਪਛਾਣ ਕਰਵਾਉਂਦੀਆਂ ਹਨ।
ਰਿਪੋਰਟ: ਖੁਸ਼ਬੂ ਸੰਧੂ
ਸ਼ੂਟ: ਰਾਜਨ ਪਪਨੇਜਾ
ਐਡਿਟ: ਸੁਮਿਤ ਵੈਦ