ਬ੍ਰਿਟੇਨ ਚੋਣਾਂ 'ਚ ਪਾਕਿਸਤਾਨੀਆਂ ਲਈ ਕਸ਼ਮੀਰ ਕਿਉਂ ਹੈ ਵੱਡਾ ਮੁੱਦਾ

ਵੀਡੀਓ ਕੈਪਸ਼ਨ, ਬ੍ਰਿਟੇਨ ਚੋਣਾਂ 'ਚ ਪਾਕਿਸਤਾਨੀਆਂ ਲਈ ਕਸ਼ਮੀਰ ਕਿਉਂ ਹੈ ਵੱਡਾ ਮੁੱਦਾ
ਪ੍ਰਕਾਸ਼ਿਤ

ਬ੍ਰਿਟੇਨ ਵਿੱਚ 12 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਉੱਥੇ ਰਹਿ ਰਹੇ ਪਾਕਿਸਤਾਨੀ ਮੂਲ ਦੇ ਕਸ਼ਮੀਰੀਆਂ ਲਈ ਕਸ਼ਮੀਰ ਸਭ ਤੋਂ ਅਹਿਮ ਮੁੱਦਾ ਹੈ।

ਯੂਕੇ ਦੇ ਸ਼ਹਿਰ ਬ੍ਰੈਡਫ਼ਰਡ ਦੀ 43 ਫ਼ੀਸਦੀ ਵਸੋਂ ਦੱਖਣ ਏਸ਼ੀਆਈ ਮੂਲ ਦੀ ਹੈ। ਇਨ੍ਹਾਂ ਵਿੱਚੋਂ ਬਹੁਗਿਣਤੀ ਪਾਕਿਸਤਾਨੀ ਮੂਲ ਦੇ ਕਸ਼ਮੀਰੀ ਹਨ।ਇੱਥੋਂ ਦੇ ਦੋ ਉਮੀਦਵਾਰ ਵੀ ਪਾਕਿਸਤਾਨੀ ਕਸ਼ਮੀਰੀ ਹਨ।

ਰਿਪੋਰਟ: ਜ਼ੂਬੈਰ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)