'ਮੈਨੂੰ ਵੀ ਉੱਥੇ ਲਿਜਾ ਕੇ ਮਾਰ ਦਿਓ, ਜਿੱਥੇ ਮੇਰੇ ਪਤੀ ਨੂੰ ਮਾਰਿਆ'

ਵੀਡੀਓ ਕੈਪਸ਼ਨ, 'ਮੈਨੂੰ ਵੀ ਉੱਥੇ ਲਿਜਾ ਕੇ ਮਾਰ ਦਿਓ, ਜਿੱਥੇ ਮੇਰੇ ਪਤੀ ਨੂੰ ਮਾਰਿਆ'
ਪ੍ਰਕਾਸ਼ਿਤ

ਹੈਦਰਾਬਾਦ ਰੇਪ-ਕਤਲ ਮਾਮਲੇ ਦੇ ਚਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ। ਪੁਲਿਸ ਦੀ ਕਾਰਵਾਈ ਦਾ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ ਡੂੰਘਾ ਸਦਮਾ ਪਹੁੰਚਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)