ਖੁਦਕੁਸ਼ੀ ਬਾਰੇ ਸੋਚਣ ਵਾਲੀ ਦੂਜਿਆਂ ਨੂੰ ਇੰਝ ਜਿਉਣਾ ਸਿਖਾ ਰਹੀ
ਪ੍ਰਕਾਸ਼ਿਤ
ਕੇਤਨੀ ਜਾਨੀ ਗੁਜਰਾਤੀ ਹੈ ਅਤੇ ਪੁਣੇ ਵਿੱਚ ਰਹਿੰਦੀ ਹੈ। ਇੱਕ ਬਿਮਾਰੀ ਕਾਰਨ ਉਨ੍ਹਾਂ ਨੇ ਆਪਣੇ ਵਾਲ ਗੁਆ ਦਿੱਤੇ। ਇਸ ਬਿਮਾਰੀ ਦੀ ਕੋਈ ਦਵਾਈ ਨਹੀਂ।
ਕੇਤਕੀ ਇਸ ਬਿਮਾਰੀ ਕਾਰਨ ਹਾਰੀ ਨਹੀਂ ਤੇ ਹਿੰਮਤ ਨਾਲ ਇਸਦਾ ਸਾਹਮਣਾ ਕੀਤਾ। ਕੇਤਕੀ ਮੰਨਦੀ ਹੈ ਕਿ ਇਸ ਬਿਮਾਰੀ ਨੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ।
ਵੀਡੀਓ ਰਾਹੀਂ ਜਾਣੋ ਕਿਵੇਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਮੁੜ ਜੋਸ਼ ਨਾਲ ਸ਼ੁਰੂ ਕੀਤੀ।