ਲੋਕਾਂ ਦੇ ਨਜ਼ਰੀਏ ਨੂੰ ਕਿਵੇਂ ਬਦਲ ਰਹੀ ਹੈ ਇਹ ਮਾਡਲ
ਪ੍ਰਕਾਸ਼ਿਤ
ਸਾਕਸ਼ੀ ਸਿੰਦਵਾਨੀ ਇੱਕ ਪਲੱਸ ਸਾਈਜ਼ ਮਾਡਲ ਅਤੇ ਸੋਸ਼ਲ ਮੀਡੀਆ ਸਟਾਰ ਹੈ। ਉਹ ਇਹ ਸਾਬਿਤ ਕਰਨ ਵਿੱਚ ਜੁਟੇ ਹਨ ਕਿ ਤੁਸੀਂ ਕਿਸੇ ਵੀ ਸਾਈਜ਼ ’ਚ ਸੋਹਣੇ ਲੱਗ ਸਕਦੇ ਹੋ। ਉਹ ਬੌਡੀ ਪੋਜ਼ੀਟੀਵਿਟੀ ਬਾਰੇ ਸੋਸ਼ਲ ਮੀਡੀਆ ਜ਼ਰੀਏ ਜਾਗਰੂਕਤਾ ਫੈਲਾ ਰਹੇ ਹਨ।