ਫਾਸਟ ਟੈਗ ਲਗਵਾਓ ਨਹੀਂ ਤਾਂ 2 ਦਸੰਬਰ ਨੂੰ ਦੁੱਗਣਾ ਟੋਲ ਟੈਕਸ ਭਰੋ!

ਵੀਡੀਓ ਕੈਪਸ਼ਨ, ਫਾਸਟ ਟੈਗ ਲਗਵਾਓ ਨਹੀਂ ਤਾਂ 2 ਦਸੰਬਰ ਨੂੰ ਦੁੱਗਣਾ ਟੋਲ ਟੈਕਸ ਭਰੋ!
ਪ੍ਰਕਾਸ਼ਿਤ

ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 1 ਦਸੰਬਰ 2019 ਤੱਕ ਸਾਰੇ ਨੈਸ਼ਨਲ ਹਾਈਵੇਅਜ਼ ’ਤੇ ਫਾਸਟੈਗਜ਼ ਜ਼ਰੀਏ ਹੀ ਟੋਲ ਦਾ ਭੁਗਤਾਨ ਹੋਵੇਗਾ।

ਤੇ ਜੇਕਰ ਤੁਸੀਂ 1 ਦਸੰਬਰ ਤੱਕ ਫਾਸਟੈਗ ਨਹੀਂ ਲਗਵਾਉਂਦੇ ਤਾਂ 2 ਦਸੰਬਰ ਨੂੰ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ। ਇਸ ਵੀਡੀਓ ਵਿੱਚ ਵੇਖੋ ਕਿ ਫਾਸਟ ਟੈਗ ਹੈ ਕੀ ਅਤੇ ਇਸ ਨੂੰ ਅਪਲਾਈ ਕਰਨ ਲਈ ਕਿਹੜੇ ਦਸਤਾਵੇਜ਼ ਜ਼ਰੂਰੀ ਹਨ।

ਰਿਪੋਰਟ: ਪ੍ਰਿਅੰਕਾ ਧੀਮਾਨ

ਸ਼ੂਟ ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)