You’re viewing a text-only version of this website that uses less data. View the main version of the website including all images and videos.
ਦਲਿਤ ਜਗਮੇਲ ਦਾ ਪਰਿਵਾਰ 20 ਲੱਖ ਮੁਆਵਜ਼ੇ ਤੇ ਸਰਕਾਰੀ ਨੌਕਰੀ ’ਤੇ ਮੰਨਿਆ
ਪ੍ਰਕਾਸ਼ਿਤ
ਸੰਗਰੂਰ ਦੇ ਚੰਗਾਲੀਵਾਲਾ ਪਿੰਡ ’ਚ ਮ੍ਰਿਤਕ ਜਗਮੇਲ ਦੇ ਪਰਿਵਾਰ ਤੇ ਪ੍ਰਸ਼ਾਸਨ ਵਿਚਾਲੇ ਸਮਝੌਤਾ ਹੋ ਗਿਆ ਹੈ। ਪਰਿਵਾਰ ਨੂੰ ਸਰਕਾਰ ਵੱਲੋਂ 20 ਲੱਖ ਰੁਪਏ ਮੁਆਵਜ਼ਾ ਤੇ ਜਗਮੇਲ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਪਰਿਵਾਰ ਨੂੰ ਘਰ ਦੀ ਮੁਰੰਮਤ ਲਈ 1.25 ਲੱਖ ਰੁਪਏ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ।
ਰਿਪੋਰਟ: ਸੁਖਰਚਰਨ ਪ੍ਰੀਤ
ਐਡਿਟ: ਰਾਜਨ ਪਪਨੇਜਾ